Home
English
हिन्दी
اردو
বাংলা
ਪੰਜਾਬੀ
मराठी
తెలుగు
Search
ਬੰਦੇ ਦੇ ਅਮਲਾ ਦਾ ਮੁੱਲ ਪੈਦਾ ਹੈ ਜਾਤ-ਪਾਤ ਦਾ ਨਹੀਂ !ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀ ਹੁੰਦੇ, ਧੋਖੇ ਦੀ ਪੀੜ ਵੀ ਕਈ ਵਾਰ ਕਾਫੀ ਹੁੰਦੀ ਹੈ ਧੜਕਣ ਰੁਕਣ ਨੂੰ...
ਪ੍ਰੇਰਣਾਦਾਇਕ
ਅਜਨਬੀ
First
Previous
1
of 2
Next
Last
ਮੂਰਖਾਂ ਨਾਲ ਵਾਦ - ਵਿਵਾਦ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਆਪ ਕੇਵਲ ਆਪਣਾ ਹੀ ਸਮਾਂ ਨਸ਼ਟ ਕਰੋਗੇ
ਪ੍ਰੇਰਣਾਦਾਇਕ
ਅਣਜਾਣ
ਹਾਲੇ ਤਾਂ ਜ਼ਿੰਦਗੀ ਚ ਧੱਕੇ ਨੇ. ਕਾਮਯਾਬੀ ਮਿਲੂਗੀ. ੲਿਰਾਦੇ ਪੱਕੇ ਨੇ..
ਪ੍ਰੇਰਣਾਦਾਇਕ
ਅਣਜਾਣ
ਜ਼ਿੰਦਗੀ ਵਿੱਚ ਜੋਖ਼ਮ ਉਠਾਣਾ ਜਰੂਰੀ ਹੈ, ਜਿੱਤਣ ਤੇ ਤੁਸੀਂ ਅਗਵਾਈ ਕਰ ਸਕਦੇ ਹੋ, ਹਾਰਨ ਦੀ ਸੂਰਤ ਵਿੱਚ ਦੂਸਰਿਆਂ ਨੂੰ ਦਿਸ਼ਾ ਦੇਖਾ ਸਕਦੇ ਹੋ ਸਫ਼ਲਤਾ ਖੁਸ਼ੀ ਦੀ ਚਾਬੀ ਨਹੀਂ, ਖੁਸ਼ੀ ਸਫ਼ਲਤਾ ਦੀ ਚਾਬੀ ਹੈ, ਜੋ ਤੁਸੀਂ ਕਰ ਰਹੇ ਹੋ ਜੇ ਉਸ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਕਾਮਯਾਬ ਹੋਵੋਗੇ
ਪ੍ਰੇਰਣਾਦਾਇਕ
ਅਣਜਾਣ
ਕੱਲੇ ਕੱਲੇ ਖੇਤ ਚ ਰਕਾਟ ਵੱਜੂਗਾ.. ਬਰੈਂਡ ਸ਼ੁਰੂ ਹੁੰਦੇ ਬਿਲੋ ਜਿਹਦੇ ਖੇਤ ਚੋ । ਹੋਲੀ ਹੋਲੀ ਬਣ ਜਾਣਾ ਮੰਜਲਾਂ ਤੋ ਉਤੇ.. ਨਵੇ ਨਵੇ ਉਠੇ ਯਾਰ ਅੱਜੇ ਰੇਤ ਚੋਂ ।
ਪ੍ਰੇਰਣਾਦਾਇਕ
ਅਣਜਾਣ
ਜਿੱਤਣ ਵਾਲੇ ਕਦੇ ਮੈਦਾਨ ਨਹੀਂ ਛੱਡਦੇ, ਤੇ ਮੈਦਾਨ ਛੱਡਣ ਵਾਲੇ ਕਦੇ ਨਹੀਂ ਜਿੱਤਦੇ
ਪ੍ਰੇਰਣਾਦਾਇਕ
ਅਣਜਾਣ
ਮਿਤਰਾ ਨੂ ਰੱਖੀ ਸਦਾ ਕੈਮ ਮਾਲਕਾ ਦੁਨੀਆ ਦਾ ਕੱ ਢ ਦਾ ਗੇ ਵੈਮ ਮਾਲਕਾ
ਪ੍ਰੇਰਣਾਦਾਇਕ
ਅਣਜਾਣ
ਮਿਹਨਤ ਦੀ ਭੱਠੀ ਵਿੱਚ ਖੁਦ ਨੂੰ ਤਪਾਉਣਾ ਪੈਦਾ ਹੈ ਬੰਦੇ ਦਾ ਵਕਤ ਆਉਦਾ ਨੀ ਲਿਆੳੁਣਾ ਪੈਦਾ ਹੈ
ਪ੍ਰੇਰਣਾਦਾਇਕ
ਅਣਜਾਣ
ਟੱਪਜਾਂ ਗੇ ਚੀਨ ਵਾਲੀ ਕੰਧ ਸੋਹਣੀਏ ਪਰਖ ਨਾਂ ਹੌਂਸਲੇ ਬੁਲੰਦ ਸੋਹਣੀਏ .
ਪ੍ਰੇਰਣਾਦਾਇਕ
ਅਣਜਾਣ
ਸਿਰੇ ਦੇ ਸਟੇਟਸਾ ਦਾ ਚੱਲਦਾ ਜਮਾਨਾ ਨੀ , ਹੋਲੀ -ਹੋਲੀ ਹੋਵੇਗਾ ਸ਼ਹਿਰ ਤੇਰਾ. ਮੇਰੇ ਨਾਂ ਦਾ ਦੀਵਾਨਾ ਨੀ
ਪ੍ਰੇਰਣਾਦਾਇਕ
ਅਣਜਾਣ
ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ
ਪ੍ਰੇਰਣਾਦਾਇਕ
ਅਜਨਬੀ
First
Previous
1
of 2
Next
Last
ਇਸ ਗੱਲ ਦੀ ਚਿੰਤਾ ਛੱਡੋ ਕਿ ਤੁਸੀਂ ਕੀ ਖੋਇਆ, ਇਸ ਗੱਲ ਤੇ ਧਿਆਨ ਦਿਓ ਕਿ ਤੁਸੀਂ ਕੀ ਹਾਸਿਲ ਕਰਨਾ ਚਾਹੁੰਦੇ ਹੋ ਮੁਮਕਿਨ ਦੀ ਸੀਮਾ ਜਾਨਣ ਦਾ ਕੇਵਲ ਇਕ ਹੀ ਰਸਤਾ ਹੈ, ਿ ਨਾਮੁਮਕਿਨ ਤੋਂ ਵੀ ਅੱਗੇ ਨਿਕਲ ਜਾਣਾ
ਪ੍ਰੇਰਣਾਦਾਇਕ
ਅਣਜਾਣ
ਰਿਸ਼ਤੇ ਓੁਹ ਵੱਡੇ ਨਹੀਂ ਹੁੰਦੇ, ਜੋ ਜਨਮ ਤੋਂ ਜੁੜੇ ਹੁੰਦੇ ਨੇ, ਰਿਸ਼ਤੇ ਓਹ ਵੱਡੇ ਹੁੰਦੇ ਨੇ, ਜੋ ਦਿਲ ਤੋਂ ਜੁੜੇ ਹੁੰਦੇ ਨੇ .
ਪ੍ਰੇਰਣਾਦਾਇਕ
ਅਣਜਾਣ
ਇਸ ਤਰ੍ਹਾਂ ਜੀਓ, ਜਿਵੇਂ ਕੇ ਤੁਸੀਂ ਕਲ੍ਹ ਮਰਨੇ ਵਾਲੇ ਹੋ, ਇਸ ਤਰ੍ਹਾਂ ਸਿੱਖੋ, ਜਿਵੇਂ ਕੇ ਤੁਸੀਂ ਸਦਾ ਲਈ ਜੀਣ ਵਾਲੇ ਹੋ ਜੇਕਰ ਜੀਵਨ ਵਿੱਚ ਤੁਸੀਂ ਹਰ ਰਗੜ੍ਹ ਤੋਂ ਚਿੜ੍ਹ ਰਹੇ ਹੋ, ਤਾਂ ਪ੍ਰਮਾਤਮਾਂ ਤੁਹਾਨੂੰ ਕਿਵੇਂ ਚਮਕਾ ਸਕਦਾ ਹੈ
ਪ੍ਰੇਰਣਾਦਾਇਕ
ਅਣਜਾਣ
ਬਿਪਤਾਂ ਦੀਆਂ ਘੜੀਆਂ ⏱ ਵੀ ਜ਼ਿੰਦਗੀ ਜਿਹੀਆਂ..!! ਨਾ ਜ਼ਿੰਦਗੀ ਮੁੱਕਣ ਦਾ ਨਾਂ ਲੈਂਦੀ ਨਾ ਘੜੀਆਂ ⏱ ਮੁੱਕਦੀਆਂ ਨੇ..!!
ਪ੍ਰੇਰਣਾਦਾਇਕ
ਅਜਨਬੀ
ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,, ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ..!!
ਪ੍ਰੇਰਣਾਦਾਇਕ
ਅਜਨਬੀ
ਸਾਰਾ ਜੀਵਨ ਲੁਕਣ - ਮੀਟੀ ਦੀ ਖੇਡ ਖੇਡਣ ਵਾਂਗ ਹੈ, ਜਿਸ ਵਿੱਚ ਤੁਹਾਨੂੰ ਖੁਦ ਵਿਚ ਖੋ ਕੇ ਹੀ ਆਪਣਾ ਅਸਲ ਸਵੈ ਲੱਭਣਾ ਚਾਹੀਦਾ ਹੈ।
ਪ੍ਰੇਰਣਾਦਾਇਕ
ਅਜਨਬੀ