Home
English
हिन्दी
اردو
বাংলা
ਪੰਜਾਬੀ
मराठी
తెలుగు
Search
Explore Inspirational Quotes by Famous Authors and Popular Categories
ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ
ਪ੍ਰੇਰਣਾਦਾਇਕ
ਅਜਨਬੀ
ਕਦੇ ਸਾਡੀ ਜਿੰਦਗੀ ਵਿਚ ਇੱਕ ਅਜਿਹਾ ਦਿਨ ਵੀ ਆਇਆ ਸੀ, ਜਿਸ ਦਿਨ ਕੋਈ ਸਾਡੇ ਵੱਲ ਵੇਖ ਕੇ ਮੁਸਕੁਰਾਇਆ ਸੀ ।
ਪ੍ਰੇਰਣਾਦਾਇਕ
ਅਜਨਬੀ
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ...ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਪ੍ਰੇਰਣਾਦਾਇਕ
ਅਜਨਬੀ
ਬੇਵਜਾ ਜੀਣਾ ਸਿੱਖ ਗਿਆ, ਮੈਂ ਜੀਣ ਦੀ ਵਜ੍ਹਾ ਭਾਲਦਾ ਭਾਲਦਾ ...!!
ਪ੍ਰੇਰਣਾਦਾਇਕ
ਅਜਨਬੀ
ਜੇ ਮਨ ਚਾਹਿਆ ਬੋਲਣ ਦੀ ਆਦਤ ਹੈ ਤਾਂ ਅਣ-ਚਾਹਿਆ ਸੁਣਨ ਦੀ ਤਾਕਤ ਵੀ ਰੱਖੋ,,
ਪ੍ਰੇਰਣਾਦਾਇਕ
ਅਜਨਬੀ
ਖਾਮੋਸ਼ੀ ਦਾ ਵੀ ਆਪਣਾ ਰੁਤਬਾ ਹੁੰਦਾ ਹੈ ,ਬਸ ਸਮਝਣ ਵਾਲੇ ਹੀ ਘੱਟ ਹੁੰਦੇ ਨੇ।
ਪ੍ਰੇਰਣਾਦਾਇਕ
ਅਜਨਬੀ
ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ ਅੱਧੀ ਕ ਕਰਜ਼ ਹੈ, ਅੱਧੀ ਕ ਫਰਜ਼ ਹੈ...
ਪ੍ਰੇਰਣਾਦਾਇਕ
ਅਜਨਬੀ
ਬੰਦੇ ਦੇ ਅਮਲਾ ਦਾ ਮੁੱਲ ਪੈਦਾ ਹੈ ਜਾਤ-ਪਾਤ ਦਾ ਨਹੀਂ !ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀ ਹੁੰਦੇ, ਧੋਖੇ ਦੀ ਪੀੜ ਵੀ ਕਈ ਵਾਰ ਕਾਫੀ ਹੁੰਦੀ ਹੈ ਧੜਕਣ ਰੁਕਣ ਨੂੰ...
ਪ੍ਰੇਰਣਾਦਾਇਕ
ਅਜਨਬੀ
ਬਿਪਤਾਂ ਦੀਆਂ ਘੜੀਆਂ ⏱ ਵੀ ਜ਼ਿੰਦਗੀ ਜਿਹੀਆਂ..!! ਨਾ ਜ਼ਿੰਦਗੀ ਮੁੱਕਣ ਦਾ ਨਾਂ ਲੈਂਦੀ ਨਾ ਘੜੀਆਂ ⏱ ਮੁੱਕਦੀਆਂ ਨੇ..!!
ਪ੍ਰੇਰਣਾਦਾਇਕ
ਅਜਨਬੀ
ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,, ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ..!!
ਪ੍ਰੇਰਣਾਦਾਇਕ
ਅਜਨਬੀ
ਸਾਰਾ ਜੀਵਨ ਲੁਕਣ - ਮੀਟੀ ਦੀ ਖੇਡ ਖੇਡਣ ਵਾਂਗ ਹੈ, ਜਿਸ ਵਿੱਚ ਤੁਹਾਨੂੰ ਖੁਦ ਵਿਚ ਖੋ ਕੇ ਹੀ ਆਪਣਾ ਅਸਲ ਸਵੈ ਲੱਭਣਾ ਚਾਹੀਦਾ ਹੈ।
ਪ੍ਰੇਰਣਾਦਾਇਕ
ਅਜਨਬੀ
ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀ ਜੇ ਉਸ ਵਿੱਚ ਚਿਹਰੇ ਦੀ ਜਗ੍ਹਾ..! ਉਹ ਆਪਣੇ ਕੀਤੇ ਕਰਮ ਦੇਖਦੇ..!
ਪ੍ਰੇਰਣਾਦਾਇਕ
ਅਜਨਬੀ